Trending Feed
12 posts loaded

ਪੋਹ ਦਾ ਮਹੀਨਾ ਆਪਣੇ ਅੰਦਰ ਅਜਿਹਾ ਬਹੁਤ ਸਾਰਾ ਦਰਦ ਸਮੇਟ ਕੇ ਬੈਠਾ ਹੈ ਜੋ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਕਦੇ ਇਤਿਹਾਸ ਪੜ੍ਹੋ ਤਾਂ ਰੋਣਾ ਨਿਕਲ ਜਾਏਗਾ, ਰੂਹ ਕੰਬ ਜਾਵੇਗੀ। ਕਿਵੇਂ ਇੰਨੇ ਨਿਰਦਈ ਪਾਪੀ ਹੋ ਸਕਦੇ ਸਨ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਹੀ ਕੰਧ ਵਿੱਚ ਚਿਨਵਾ ਦਿੱਤਾ। ਲੱਖਾਂ ਤਸੀਹੇ ਦਿੱਤੇ ਗਏ, ਠੰਢੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਭਾਈ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਇਆ ਤੇ ਸੇਵਾ ਕੀਤੀ, ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਛੋਟੇ ਬੱਚੇ ਨੂੰ ਵੀ ਕੋਲ੍ਹੂ ਦੀ ਚੱਕੀ ਵਿੱਚ ਜਿੰਦਾ ਬੇਰਹਮੀ ਨਾਲ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ, ਪੋਹ ਦਾ ਮਹੀਨਾ ਖੁਸ਼ੀਆਂ ਦਾ ਨਹੀਂ, ਹਰ ਪਲ, ਹਰ ਸਕਿੰਡ ਸ਼ਹੀਦੀ ਹੋਈ ਹੈ, ਇੱਕ-ਇੱਕ ਸਾਹ ਨਾਲ ਸ਼ਹੀਦੀਆਂ ਯਾਦ ਰਖੋ। ਸ਼ਹੀਦਾਂ ਨੂੰ ਲੱਖਾਂ ਵਾਰ ਨਮਨ 💔🙏 ਇਹ ਦਿਨ ਕੋਈ ਮਨੋਰੰਜਨ ਦੇ ਲਈ ਨਹੀਂ ਹਨ। ਅੱਖਾਂ ਬੰਦ ਕਰਕੇ ਮਹਿਸੂਸ ਕਰੋ, ਉਸ ਦਰਦ ਨੂੰ ਇਹ ਦਿਨ ਮਨ ਨੂੰ ਜਗਾਉਣ ਦੇ ਦਿਨ ਹਨ, ਸੱਚਾਈ ਨਾਲ ਜੁੜਨ ਦੇ ਦਿਨ ਹਨ। ਇਤਿਹਾਸ ਪੜ੍ਹੋ ਤੇ ਸੋਚੋ ਕਿ ਸਾਨੂੰ ਇਸ ਬੇਮਿਸਾਲ ਬਲੀਦਾਨਾਂ ਦੇ ਕੀਮਤੀ ਸਬਕਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਇਹ ਦਿਨ ਸਿਰਫ ਸਲਾਮ ਕਰਨ ਦੇ ਨਹੀਂ, ਸਿੱਖਿਆ ਲੈਣ ਦੇ ਹਨ। ਸਹੀ ਰਾਹ ਤੇ ਟਿਕ ਕੇ, ਉਸ ਵਿਰਾਸਤ ਨੂੰ ਮੰਨਣ ਦੇ ਹਨ ਜਿਸ ਲਈ ਅਸੀਂ ਜ਼ਿੰਦਾ ਹਾਂ। 💔🙏 #sahibzade #gurugobindsinghji #wmk #charsahibzade

9 Poh 23 December 👇👇 9 ਪੋਹ ਦੀ ਅੱਧੀ ਰਾਤ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਬੇਨਤੀ ਮੰਨ ਕੇ, ਚਮਕੌਰ ਦੀ ਗੜ੍ਹੀ ਛੱਡੀ ਅਤੇ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ। ਉਨ੍ਹਾਂ ਨੇ ਦੁਸ਼ਮਣ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ। At midnight on the 9th Poh, Guru Gobind Singh Ji, accepting the request of the Panj Pyares, left the fort of Chamkaur and headed towards the forest of Machhiwara. He challenged the enemy to stop him if anyone could. #waheguruji🙏 #instagram #trending #sahibzade #gurugobindsinghji🙏

Chhote Sahibzaade | Baba Zorawar Singh Ji & Baba Fateh Singh Ji | Shaheedi Reel #aiart #ai #SikhShaheedi #sikhhistory #chotesahibzade #sahibzade #gangupaapi #gurugobindsingh⛳️

Send ਜਿਸ ਨਾਲ ਜਾਣਾ ਤੁਸੀਂ Follow @nabha__city #nabha #nabhacity #fatehgarhsahib #fatehgarh #sahibzade #chaarsahibzaade #matagujriji #sirhind

❤️🙏🏻 #chote #sahibzade #matagujriji #gurugobindsinghji #fyp #amritvela #wmk #darbarsahib #feel #feelings #foryou #waheguru #chamkaursahib #sirhind #morning #reel #viral #daily

🌸 ਵਾਹਿਗੁਰੂ ਜੀ 🌸 🌸 #fatehgarhsahib #fatehgarh #sahibzaade #sahibzade #sahibzaadafatehsingh #sahibzaadaajitsinghji #sahibzaadajujhaarsingh #sahibzaadazorawarsingh #matagujriji #gurugobindsingh⛳️ #gurugobindsinghji #insta #sikh #nihang #nihangsingh #waheguru #nihangsinghfauj📿🐎🐅🐊⚔️🗡💙🇺🇸 #december #amritsar #amritsarsahib #instamood #like #comment #share #tatacars ’s

ਵਾਹਿਗੁਰੂ ਜੀ🙏🏻 . . #trending #waheguru #wmk #chotesahibzade #shahidi #december #gurugobindsinghji #guru #sad #sikh #sikhism #gurbani #history #sikhhistory

#gurugobindsinghji #matagujriji #sirhind #sirhindfatehgarhsahib #chamkaursahib #sarsanadivichhora #gurugranthsahibji #waheguru #gurbani #chaarsahibzaade #chaarsahibzade ##viralvideos #viralreels #viralpost

ਸੁਣ ਤੂੰ ਹਵਾਏ ਠੰਢੇ ਬੁਰਜ ਦੀਏ... ❄️ ਕਿਵੇਂ ਦੱਸਾਂ ਤੇਰੀ ਦਾਸਤਾਨ, ਜਿੱਥੇ ਨਿੱਕੀਆਂ ਜਿੰਦਾਂ ਨੇ ਵੱਡੇ ਹੌਸਲੇ ਵਿਖਾਏ। ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠੇ ਲਾਲਾਂ ਨੇ ਧਰਮ ਦੀ ਖਾਤਿਰ ਸੀਸ ਦੇ ਦਿੱਤਾ ਪਰ ਸਿਰ ਨਹੀਂ ਝੁਕਾਇਆ। 🙏✨ 🙏Mention In Your Story🙏 🍁 Daily Gurbani Quotes🍁 ❤️Follow For More❤️ . . . . . #sakasirhind #chotesahibzade #matagujriji #thandaburj #shaheedihafta #parnamshaheedanu #sikhhistory #waheguru #shaheedidiwas #sirhind #sikhism #sahibzade #gurbani #faith #babazorawarsinghji #martyrs #sikhi #babafatehsinghji #satnamwaheguru #bravery #inspiration #dhangurugobindsinghji #neverforget #gurugobindsinghji #khalsa #sikhheritage #gurbanimantra

🌸 ਵਾਹਿਗੁਰੂ ਜੀ 🌸 🌸 #fatehgarhsahib #fatehgarh #sahibzade #sahibzaade #sahibzaadafatehsingh #sahibzaadaajitsinghji #sahibzaadajujhaarsingh #sahibzaadazorawarsingh #matagujriji #gurugobind #gurugobindsingh⛳️ #guruteghbahadursahibji #amritsar #anandpur #waheguruji #insta #instalike #instagood #tata #tatacars #reels #trending #reelsaudio #like #comment #share #nihang #nihangsinghfauj📿🐎🐅🐊⚔️🗡💙🇺🇸
Top Creators
Most active in #sahib-zade
Reels Graph Intelligence.
Advanced mapping of high-affinity Instagram Reels semantic patterns identified within the #sahib-zade ecosystem.
Strategic Implementation
Our semantic engine has identified these specific pattern clusters as high-affinity matches for #sahib-zade. Integrated usage of #sahib-zade with strategic Reels tags like #char sahib zade and #sahib is statistically linked to a significant increase in initial Reels discovery velocity.
In-Depth Hashtag Analysis: #sahib-zade
Expert Review • June 3, 2026 • Based on 12 Reels
Executive Overview
#sahib-zade is an actively used Instagram hashtag. Across the 12 trending reels analyzed on this page, the content has accumulated a combined total of 4,054,831 views— demonstrating strong content velocity within this content vertical. The top creator ecosystem features 8 notable accounts, led by @akaaalllll_ with 1,589,138 total views. The hashtag's semantic network includes 11 related keywords such as #char sahib zade, #sahib, #zade, indicating its position within a broader content cluster.
Viewership & Reach Analysis
The 12 reels in this dataset have generated a combined 4,054,831 views, translating to an average of 337,903 views per reel. This strong average viewership suggests healthy algorithmic distribution. Reels using this hashtag are reliably reaching audiences interested in this niche.
The highest-performing reel in this dataset received 1,171,901 views. This viral outlier performance is 347% of the average reel performance in this set. This significant gap between the top performer and the average highlights the "viral lottery" nature of this hashtag — breakout hits can achieve massive scale.
Content Overview & Top Creators
The #sahib-zade ecosystem is dominated by short-form video content (Reels), aligning with Instagram's algorithmic preference for video-first distribution. There are 8 distinct accounts contributing to the trending feed. The top creator, @akaaalllll_, has contributed 2 reels with a total viewership of 1,589,138. The top three creators — @akaaalllll_, @panjtales, and @waheguru_ji_3611 — together account for 75.5% of the total views in this dataset. The semantic network of #sahib-zade extends across 11 related hashtags, including #char sahib zade, #sahib, #zade, #sahibs. Creators often use these tags together to reach overlapping audiences.
Discoverability & Reach Potential
The discoverability metrics for #sahib-zade indicate an active content ecosystem. The average of 337,903 views per reel demonstrates consistent audience reach. For creators using #sahib-zade, posting consistently with trending audio and relevant angles will help you get noticed.
Analyst Verdict
#sahib-zade demonstrates the hallmarks of a steadily growing Instagram hashtag. With an average of 337,903 views per reel, the viewership metrics position this hashtag as a reliable reach driver. Creators like @akaaalllll_ and @panjtales are leading the charge, setting viewership benchmarks for the community.
Frequently Asked Questions
Everything about #sahib-zade on Instagram
Global Reels Trends
Explore high-velocity Instagram Reels hashtags currently shaping global discovery.












